ਅਸੀਂ ਪੰਜਾਬੀ ਰੇਡੀਓ USA ਦੇ ਵਿਚ ਇਕ ਨਵਾ ਸ਼ੋ ਸ਼ੁਰੂ ਕੀਤਾ ਹੈ. ਸਾਰੇ ਐਪੀਸੋਡ ਰਿਕੋਰਡ ਕੀਤੇ ਗੇ ਹਨ ਅਤੇ ਤੁਸੀ ਓਨਾ ਨੂ ਨੀਚੇ ਲਬ ਸਕਦੇ ਹੋ. ਹਰ ਇਕ ਐਪੀਸੋਡ ਦੇ ਨੀਚੇ ਥੋੜੀ ਜੀ ਜਾਨਕਾਰੀ ਲਿਖੀ ਹੋਈ ਹੈ ਅਤੇ ਲਿੰਕ ਵੀ ਹਨ ਜੇੜੇ ਆਪ ਦੀ ਹੋਰ ਮਦਤ ਕਰ ਸਕਦੇ ਨੇ.
ਹਮੇਸ਼ਾ ਵਾਂਗੋਂ, ਸਾਡੀ ਇਹ ਗੁਜ਼ਾਰਿਸ਼ ਹੈਗੀ ਹੈ ਕਿ ਤੁਸੀ ਨੀਚੇ ਸਾਨੂ ਲਿਖ ਕੇ ਦਸੋ ਅਸੀ ਕਿਵੇਂ ਕਰਦੇ ਪੇ ਹਾਂ. ਧੰਨਵਾਦ 🙂