ਜੀ ਆਇਆਂ ਨੂਂ! ਅਪਨੀ ਸਿਹਤ ਸਾਡਾ ਇਕ ਉਪਰਾਲਾ ਅਪਨੀ ਪੰਜਾਬੀ ਸੰਗਤ ਨੂ ਹੋਰ ਵੀ ਮਜ਼ਬੂਤ ਕਰਨ ਵਾਸਤੇ। ਅਸੀਂ ਇਕ ਨਵਾ ਰੇਡੀਓ ਸ਼ੋ ਸ਼ੁਰੂ ਕੀਤਾ ਹੈ, ਜਿਹੜੇ ਵਿਚ ਅਨੇਕ ਤਰਾਂ ਦੇ ਰੋਗਾਂ ਦੇ ਵਿਚਾਰ ਕਰੂੰਗੇ।
ਸਾਡੀ ਉਮੀਦ ਹੈ ਕੀ ਇਹ ਵੈਬਸਾਈਟ ਅਤੇ ਉਸ ਰੇਡੀਓ ਸ਼ੋ ਦੇ ਦੁਆਰਾ ਆਪਾਂ ਸਾਰੇ ਇਕ ਦੂਜੇ ਦੀ ਮਦਤ ਕਰ ਸਕੀਏ। ਅਸੀਂ ਚਾਂਦੇ ਹਾਂ ਕੀ ਤੁਸੀਂ ਸਾਡੇ ਸ਼ੋ ਨੂੰ ਸੁਣੋ ਅਤੇ ਸਾਨੂੰ ਦੱਸੋ ਕੀ ਤੁਸੀਂ ਕੀ ਸਿਖਿਆ ਹੈ. ਅਸੀਂ ਸਿਰਫ ਸਾਇਅਨ੍ਸ ਦੇ ਸ੍ਟੂਡਨ੍ਟ ਹਾਂ, ਮਤਲਬ ਕੀ ਅੱਸੀਂ ਕਿਤਾਬਾਂ ਦੇ ਵਿਚੋਂ ਪੜ ਕੇ ਤੁਹਾਨੂੰ ਸਾਰਾ ਕੁਛ ਦਸ ਸਕਦੇ ਹਾਂ. ਓਹੋ ਸਾਇਅਨ੍ਸ ਓਰੋਂ ਹੀ ਕਮ ਆਊ ਗੀ ਜਦੋਂ ਤੁਸੀ ਸਾਨੂੰ ਸਿਖਾਊਂ ਗੇ ਆਪਣੇ ਵਾਰੇ। ਸੋ, ਸਾਡੀ ਏਹੀ ਬੇਨਤੀ ਹੈ ਕੀ ਤੁਸੀ ਇਹ ਵੈਬ੍ਸਾਇਟ ਪੜਕੇ ਅਤੇ ਸਾਡੇ ਸ਼ੋ ਨੂ ਸੁਨਕੇ ਸਾਨੂੰ ਦੱਸੋ ਕੀ ਤੁਹਾਨੂੰ ਕੀ ਕੀ ਪਸੰਦ ਆਇਆ ਅਤੇ ਕੀ ਨਹੀ ਆਇਆ. ਅਸੀਂ ਫਿਰ ਤੁਹਾਡੇ ਮੁਤਾਬਿਕ ਇਹ ਉਪਰਾਲਾ ਅਗੇ ਵਦਾਊਂ ਗੇ. ਧੰਨਵਾਦ।